ਸਕੀਮ ਲਗਾ ਕੇ ਮੁੰਡਿਆਂ ਨੇ ਚਾਰ ਸਾਲ ਪਹਿਲਾਂ ਮਰੀ ਬੇਬੇ ਫਿਰ ਕੀਤੀ ਜਿਉਂਦਾ | OneIndia Punjabi

2023-05-22 0

ਸਕੀਮ ਲਗਾ ਕੇ ਮੁੰਡਿਆਂ ਨੇ ਚਾਰ ਸਾਲ ਪਹਿਲਾਂ ਮਰੀ ਬੇਬੇ ਫਿਰ ਕੀਤੀ ਜਿਉਂਦਾ ਪਤਾ ਲੱਗਣ ਤੇ ਪੈ ਗਿਆ ਰੌਲਾ ਮਾਮਲਾ ਪਿੰਡ ਗਿੱਦੜਬਾਹਾ ਦੇ ਭੂੰਦੜ ਦਾ ਇਸ ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਭੂੰਦੜ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਸਾਡੇ ਘਰਾਂ ਦਾ ਮੁੰਡਾ ਗੱਗੀ ਸਿੰਘ ਕਲ ਮੇਰੇ ਕੋਲ ਆਇਆ ਅਤੇ ਕਹਿਣ ਲੱਗਿਆ ਕਿ ਮੈਂ ਅਧਾਰ ਕਾਰਡ ਬਣਾਉਣਾ ਤੁਸੀਂ ਮੋਹਰ ਲਾ ਕੇ ਤਸਦੀਕ ਕਰ ਦਿਓ ਉਹਨਾਂ ਦਸਿਆ ਕਿ ਤੁਸੀਂ ਆਪਣੀ ਮੋਹਰ ਥੋੜ੍ਹੀ ਨੀਚੇ ਲਗਾ ਦਿਓ ਮੈਂ ਕੁਝ ਹੋਰ ਸ਼ਬਦ ਵੀ ਇਸ ਵਿੱਚ ਭਰਨੇ ਹਨ ਉਨ੍ਹਾਂ ਦੱਸਿਆ ਕਿ ਸਾਡੇ ਘਰ ਹਲਕਾ ਵਿਧਾਇਕ ਆਏ ਸਨ ਜਿਸ ਕਰਕੇ ਮੈਂ ਰੁੱਝਿਆ ਹੋਇਆ ਸੀ |
.
By planning, the boys brought the dead baby back to life four years ago.
.
.
.
#gidderbahanews #punjabnews #punjab

Videos similaires